ਬਿਊਰੋ ਰਿਪੋਰਟ , 11 ਮਈ
ਹਿਮਾਚਲ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ | ਖਾਲਿਸਤਾਨ ਦੇ ਝੰਡੇ ਲਗਾਉਣ ਦੇ ਮਾਮਲੇ ’ਚ ਮਿਲੀ ਵੱਡੀ ਕਾਮਯਾਬੀ | ਹਰਬੀਰ ਸਿੰਘ ਨਾਂ ਦਾ ਮੁਲਜ਼ਮ ਗ੍ਰਿਫਤਾਰ | ਪਰਮਜੀਤ ਸਿੰਘ ਨਾਂ ਦਾ ਮੁਲਜ਼ਮ ਦੱਸਿਆ ਜਾ ਰਿਹਾ ਹੈ ਫਰਾਰ | ਵਿਧਾਨ ਸਭਾ ਦੇ ਬਾਹਰ ਲਗਾਏ ਗਏ ਸਨ ਖਾਲਿਸਤਾਨ ਦੇ ਝੰਡੇ |