ਆਮ ਆਦਮੀ ਪਾਰਟੀ ਨੂੰ 88 ਸੀਟਾਂ ‘ਤੇ ਮਿਲੀ ਸਭ ਤੋਂ ਵੱਡੀ ਲੀਡ
ਕਾਂਗਰਸ 14 ਸੀਟਾਂ ‘ਤ, ਅਕਾਲੀ ਦਲ 9 ਸੀਟਾਂ ‘ਤੇ ਸਿਮਟੀ
ਭਾਜਪਾ ਗਠਜੋੜ 5 ਸੀਟਾਂ ‘ਤੇ ਅੱਗੇ
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਅੱਗੇ
ਕੁਲਵੰਤ ਸਿੰਘ 1000 ਵੋਟਾਂ ਨਾਲ ਅੱਗੇ
ਖਰੜ ਤੋਂ ਆਮ ਆਦਮੀ ਪਾਰਟੀ ਦੀ ਅਨਮੋਲ ਗਗਨ ਮਾਨ ਅੱਗੇ
ਖਰੜ ਤੋਂ ਦੂਜੇ ਰਾਊਂਡ ਵਿੱਚ ‘ਆਪ’ ਨੂੰ 6528, ਕਾਂਗਰਸ ਨੂੰ 1408, ਅਕਾਲੀ ਦਲ 3968, ਭਾਜਪਾ 1197 ਨੂੰ ਮਿਲੀਆਂ
Kharar ਤੋਂ AAP Anmol Gagan Maan ਅੱਗੇ, Mohali ਤੋਂ ਕੁਲਵੰਤ ਸਿੰਘ ਦੀ ਝੰਡੀ Punjab Election Results 2022

