ਬਿਊਰੋ ਰਿਪੋਰਟ , 2 ਮਈ
ਕਿਲੀ ਪਾਲ ‘ਤੇ ਚਾਕੂਆਂ ਨਾਲ ਕੀਤਾ ਗਿਆ ਹਮਲਾ, ਕਿਲੀ ‘ਤੇ ਪੰਜ ਅਣਪਛਾਤੇ ਬਦਮਾਸ਼ਾਂ ਨੇ ਕੀਤਾ ਹਮਲਾ | ਕਿਲੀ ‘ਤੇ ਚਾਕੂਆਂ ਨਾਲ ਕੀਤਾ ਗਿਆ ਹਮਲਾ | ਹਿੰਦੀ ਗੀਤਾਂ ‘ਤੇ ਰੀਲਾਂ ਬਣਾ ਕੇ ਪੂਰੀ ਦੁਨੀਆ ’ਚ ਹੋਇਆ ਹੈ ਮਸ਼ਹੂਰ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਲੀ ਦੇ ਹੁਨਰ ਦੀ ਕੀਤੀ ਸੀ ਤਾਰੀਫ਼ |