ਬਿਊਰੋ ਰਿਪੋਰਟ , 20 ਜੂਨ
ਲਾਰੈਂਸ ਨਾਲ ਜੁੜੀ ਵੱਡੀ ਖ਼ਬਰ | ਲਾਰੈਂਸ ਨੂੰ ‘ਮਾਨਸਾ ਲੈ ਜਾਵੇਗੀ ਪੁਲਿਸ | ਅੱਜ ‘ਰਾਤ’ ਲਾਰੈਂਸ ਨੂੰ ਮਾਨਸਾ ਲਿਜਾਇਆ ਜਾਵੇਗਾ | ‘ਮਾਨਸਾ ਕੋਰਟ’ ‘ਚ ਹੋ ਸਕਦੀ ਹੈ ਪੇਸ਼ੀ – ਸੂਤਰ | ਕੱਲ੍ਹ ਖ਼ਤਮ ਹੋ ਜਾਵੇਗਾ ਲਾਰੈਂਸ ਦਾ ‘ਰਿਮਾਂਡ’ | 7 ਦਿਨਾਂ ਦੀ ਪੁਲਿਸ ‘ਰਿਮਾਂਡ’ ‘ਤੇ ਸੀ ਲਾਰੈਂਸ | ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਹੈ ਲਾਰੈਂਸ |