ਅੱਜ ਕਲ ਹਰ ਪਾਸੇ ਗੁਰਨਾਮ ਭੁੱਲਰ ਤੇ ਤਾਨੀਆ ਦੀ ਫ਼ਲਿਮ ਲੇਖ ਦੇ ਹੀ ਚਰਚੇ ਨੇ ਇਸ ਫ਼ਲਿਮ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਨੇ
ਲੇਖ ਫ਼ਲਿਮ ਵਚਿ ਗੁਰਨਾਮ ਤੇ ਤਾਨੀਆ ਦੀ ਲੁਕ ਦੇਖਣ ਵਾਲੀ ਏ ਇਸ ਵਚਿ ਜੱਿਥੇ ਗੁਰਨਾਮ ਨੇ 35 ਕੱਿਲੋ ਤਕ ਦਾ ਵਜ਼ਨ ਤੇ ਤਾਨੀਆ ਨੇ 15 ਕੱਿਲੋ ਵਧਾਇਆ ਤੇ ਘਟਾਇਆ ਏ, ਜੋ ਕੇ ਕਾਬਲਿੇ ਤਾਰੀਫ਼ ਏ, ਦਰਅਸਲ ਇਸ ਫ਼ਲਿਮ ਵਚਿ ਸਕੂਲ ਟੀਮ ਦਾ ਰੋਮਾਂਸ ਦਖਿਾਯਾ ਗਆਿ ਏ ਜਸਿ ਵਚਿ ਦੋਨਾਂ ਕਰਿਦਾਰਾਂ ਨੂੰ ਪਤਲੇ ਦਖਿਣਾ ਸੀ ਤੇ ਉਸ ਤੋਂ ਬਾਅਦ ਕਹਾਣੀ ਵਚਿ ਬਾਅਦ ਦਾ ਸਮਾਂ ਦਖਿਾਇਆ ਗਆਿ ਏ ਜਸਿ ਵਚਿ ਕਰਿਦਾਰਾਂ ਦਾ ਵਜ਼ਨ ਜ਼ਯਾਦਾ ਦਖਿਣਾ ਸੀ ਇਸ ਲਈ ਇੰਨਾ ਦੋਨਾਂ ਅਦਾਕਾਰਾਂ ਨੇ ਇੰਨਾ ਕਰਿਦਾਰਾਂ ਨੂੰ ਨਭਿਾਣ ਲਈ ਖ਼ਾਸੀ ਮੇਹਨਤ ਕੱਿਤੀ ਏ
ਫ਼ਲਿਮ ਦੇ ਡਾਇਰੈਕਟਰ ਨੇ ਮਨਵੀਰ ਬਰਾੜ ਤੇ ਏ ਫ਼ਲਿਮ ਦੀ ਕਹਾਣੀ ਰੋਮਾਂਸ ਤੇ ਇਮੋਸ਼ਨ ਨਾਲ ਭਰੀ ਏ
ਫ਼ਲਿਮ ਦਾ ਪ੍ਰੋਮੋਸ਼ਨ ਦਾ ਕੰਮ ਵੀ ਜ਼ੋਰ ਸ਼ੋਰ ਨਾਲ ਚੱਲ ਰਹਿਾ ਏ, ਜਸਿ ਨੂੰ ਜਗਦੀਪ ਸੱਿਧੂ ਨੇ ਲਖਿਿਆ ਏ
ਫ਼ਿਲਮ ਨੂੰ ਲੈ ਕੇ ਲੋਕਾਂ ਵਿਚ ਖ਼ਾਸਾ ਉਤਸ਼ਾਹ ਏ ਤੇ ਸਾਂਨੂੰ ਯਕੀਨ ਏ ਕਿ ਗੁਰਨਾਮ ਦੀ ਇਹ ਫ਼ਿਲਮ ਵੀ ਸੁਪਰ ਹਿੱਟ ਹੋਏਗੀ, ਏਹੋਜੀ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ