• ਐਤਃ. ਅਕਤੂਃ 1st, 2023

Lovely Professional University ਆਈ ਵਿਵਾਦਾਂ ’ਚ | LPU Controversy Viral Video | Big Breaking

LPU Controversy News Today

ਬਿਊਰੋ ਰਿਪੋਰਟ , 25 ਅਪ੍ਰੈਲ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਆਈ ਵਿਵਾਦਾਂ ’ਚ , ਪ੍ਰੋਫੈਸਰ ਨੇ ਭਗਵਾਨ ਰਾਮ ’ਤੇ ਕੀਤੀ ਅਪਮਾਨਜਨਕ ਟਿੱਪਣੀ | ਸਹਾਇਕ ਪ੍ਰੋਫੈਸਰ ਗੁਰਸੰਗ ਪ੍ਰੀਤ ਕੌਰ ਨੇ ਕੀਤੀ ਅਪਮਾਨਜਨਕ ਟਿੱਪਣੀ | ਯੂਨੀਵਰਸਿਟੀ ਨੇ ਸਹਾਇਕ ਪ੍ਰੋਫੈਸਰ ਨੂੰ ਕੀਤਾ ਬਰਖਾਸਤ |

ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਟਿੀ ਦੀ ਇੱਕ ਸਹਾਇਕ ਪ੍ਰੋਫੈਸਰ ਨੂੰ ਬਰਖਾਸਤ ਕਰ ਦੱਿਤਾ ਏ । ਜਾਣਕਾਰੀ ਮੁਤਾਬਕ ਪ੍ਰੋਫੈਸਰ ਨੇ ਨੇ ਭਗਵਾਨ ਰਾਮ ਦੇ ਖਲਿਾਫ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ, ਜਸਿ ਕਰਕੇ ਉਸ ਦੇ ਖਲਿਾਫ ਇਹ ਸਖ਼ਤ ਕਾਰਵਾਈ ਕੀਤੀ ਗਈ ਏ । ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇੱਕ ਵੀਡੀਓ ਤੋਂ ਬਾਅਦ ਸਹਾਇਕ ਪ੍ਰੋਫੈਸਰ ਗੁਰਸੰਗ ਪ੍ਰੀਤ ਕੌਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਸੀ। ਜਸਿ ਤੋਂ ਬਾਅਦ ਪ੍ਰਾਈਵੇਟ ਯੂਨੀਵਰਸਟਿੀ ਨੇ ਇੱਕ ਬਆਿਨ ਵੱਿਚ ਕਹਿਾ, ਅਸੀਂ ਸਮਝਦੇ ਹਾਂ ਕ ਿਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਵੀਡੀਓ ਤੋਂ ਕੁਝ ਲੋਕਾਂ ਨੂੰ ਠੇਸ ਪਹੁੰਚੀ ਏ , ਜਸਿ ਵੱਿਚ ਸਾਡੇ ਇੱਕ ਫੈਕਲਟੀ ਮੈਂਬਰ ਨੂੰ ਆਪਣੀ ਨੱਿਜੀ ਰਾਏ ਸਾਂਝੀ ਕਰਦੇ ਹੋਏ ਸੁਣਆਿ ਜਾ ਸਕਦਾ ਹੈ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕ ਿਉਨ੍ਹਾਂ ਵਲੋਂ ਸਾਂਝੇ ਕੀਤੇ ਗਏ ਵਚਿਾਰ ਪੂਰੀ ਤਰ੍ਹਾਂ ਨੱਿਜੀ ਹਨ ਅਤੇ ਯੂਨੀਵਰਸਟਿੀ ਉਨ੍ਹਾਂ ਦੇ ਇਨ੍ਹਾਂ ਵਚਿਾਰਾ ਦਾ ਕਸਿੇ ਤਰ੍ਹਾਂ ਨਾਲ ਸਮਰਥਨ ਨਹੀਂ ਕਰਦੀ। ਅਸੀਂ ਹਮੇਸ਼ਾ ਇੱਕ ਧਰਮ ਨਰਿਪੱਖ ਯੂਨੀਵਰਸਟਿੀ ਰਹੇ ਹਾਂ, ਜੱਿਥੇ ਸਾਰੇ ਧਰਮਾਂ ਅਤੇ ਵਸ਼ਿਵਾਸਾਂ ਦੇ ਲੋਕ ਇੱਕ ਦੂਜੇ ਨਾਲ ਪਆਿਰ ਕਰਦੇ ਹਨ। ਅਤੇ ਬਰਾਬਰ ਸਤਕਿਾਰ ਨਾਲ ਪੇਸ਼ ਆਉਂਦੇ ਹਨ। ਪ੍ਰੋਫੈਸਰ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਮੁਕਤ ਕਰ ਦੱਿਤਾ ਗਆਿ ਏ। ਹਾਲਾਂਕ,ਿ ਸਾਨੂੰ ਪੂਰੀ ਘਟਨਾ ‘ਤੇ ਡੂੰਘਾ ਅਫਸੋਸ ਏ।”

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।