ਮਾਰਚ ਦਾ ਪਹਿਲਾ ਦਿਨ ਦੇਸ਼ਵਾਸੀਆਂ ਲਈ ਮਹਿੰਗਾਈ ਲੈ ਕੇ ਆਇਆ ਏ…. ਦੁੱਧ ਤੋਂ ਬਾਅਦ ਹੁਣ ਐੱਲਪੀਜੀ ਗੈਸ ਸਿਲੰਡਰ ਵੀ ਮਹਿੰਗਾ ਹੋ ਗਿਆ ਏ ….. 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿਚ 105 ਰੁਪਏ ਦਾ ਵਾਧਾ ਕੀਤਾ ਗਿਆ ਏ। ਮਿਹੰਗਾਈi ਸਰਫi ੲੱਥੇ ਹੀ ਸੀਮਤ ਨਹੀਂ ਯੁਕਰੇਨ-ਰੂਸ ਦੀ ਜੰਗ ਕਰਕੇ ਖਾਣ ਵਾਲੇ ਤੇਲ ਤੋਂ ਲੈ ਕੇ ਸਾਬਣ ਤੱਕ ਦੀ ਕੀਮਤ ਅਸਮਾਨ ਨੂੰ ਛੂਹਣ ਲੱਗੀ ਏ
ਮਿਹੰਗਾਈ ਕਰਕੇ ਪੰਜਾਬ ਸਰਕਾਰ ਦੀ ਦੁੱਧ ਉਤਪਾਦਕ ਕੰਪਨੀ ਵੇਰਕਾ ਬ੍ਰਾਂਡ ਵੱਲੋਂ ਵੀ ਦੁੱਧ ਕੀਮਤਾਂi ਵੱਚ ਵਾਧਾ ਕਰi ਦੱਤਾi ਗਆ ਏ।i ੲਸ ਤੋਂ ਪਿਹਲਾਂ ਦੇਸ਼i ਵੱਚ ਦੁੱਧ ਦੇ ਅਮੂਲ ਬ੍ਰਾਂਡ ਵੱਲੋਂ 2 ਰੁਪਏ ਕੀਮਤਾਂ ਦਾ ਵਾਧਾ ਕੀਤਾi ਗਆ ਏ। ਵੇਰਕਾ ਵੱਲੋਂ ਜਾਰੀ ਨੋਟiੀਫਕੇਸ਼ਨ ਅਨੁਸਾਰ ਪ੍ਰਤੀ ਲੀਟਰ 2 ਤੋਂ 2.06 ਰੁਪਏ ਪ੍ਰਤੀ ਲੀਟਰ ਕੀਮਤ ਵਾਧਾ ਕੀਤਾi ਗਆ ਏ , ਜਦਿਕ 1.5 ਲੀਟਰ ਦੁੱਧ ਦੇ ਪੈਕ ਦੀਆਂ ਕੀਮਤਾਂ 2.75 ਤੋਂ ਲੈ ਕੇ 2.84 ਰੁਪਏ ਤੱਕ ਦਾ ਵਾਧਾ ਕੀਤਾi ਗਆ ਏ।
LPG Price Rises In Punjab Milk Prices Rises ਮਾਰਚ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦੀ ਮਾਰ

