ਯੂਕਰੇਨ ਤੇ ਰੂਸ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਲੁਧਿਆਣਾ ਦੇ ਕਾਰੋਬਾਰੀਆਂ ਤੇ ਵੀ ਪੈ ਰਿਹਾ ਏ …… ਲੁਧਿਆਣਾ ਦੀ ਹੌਜ਼ਰੀ, ਕੱਚਾ ਤੇਲ, ਗੇਸ ਤੇ ਪਲਾਸਟਿਕ ਦੇ ਵਪਾਰ ‘ਤੇ ਅਸਰ ਦਿਖਾਈ ਦੇ ਰਿਹਾ ਏ ।
ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਵਿਸ਼ਵ ਦੇ ਲਗਪਗ ਸਾਰੇ ਹੀ ਦੇਸ਼ਾਂ ਤੇ ਪੈ ਰਿਹਾ ਏ । ਲੁਧਿਆਣਾ ਦੇ ਕਾਰੋਬਾਰੀਆਂ ਦਾ ਲਗਭਗ ਦੋ ਹਜ਼ਾਰ ਕਰੋੜ ਦਾ ਬਿਜ਼ਨੈਸ ਇਸ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਏ।ਉਧਰ ਲੁਧਿਆਣਾ ਦੇ ਕਾਰੋਬਾਰੀਆਂ ਨੇ ਇਸ ਸਭ ਨੂੰ ਲੈ ਕੇ ਚਿੰਤਾ ਜਤਾਈ ਏ
Ludhiana ’ਚ Ukraine Russia ਦੀ ਜੰਗ ਦਾ ਦਿਖਾਈ ਦੇਣ ਲੱਗਾ ਅਸਰ

