ਵਿਧਾਨ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਕਾਂਗਰਸ ਨਵੇਂ ਪ੍ਰਧਾਨ ਦੀ ਭਾਲ ’ਚ
ਸਾਬਕਾ ਪ੍ਰਧਾਨ ਨਵਜੋਤ ਸਿੱਧੂ ਲਗਾਤਾਰ ਕਰ ਰਹੇ ਹਨ ਗੁਪਤ ਮੀਟਿੰਗਾਂ
ਲੁਧਿਆਣਾ ’ਚ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ
ਬੈਠਕ ’ਚ 15-20 ਕਾਂਗਰਸ ਦੇ ਸਾਬਕਾ ਵਿਧਾਇਕਾਂ ਦੇ ਇੱਕਠ ਹੋਣ ਦੀ ਖ਼ਬਰ
Ludhiana Congress Meeting | Navjot Sidhu ਦੀਆਂ ਗੁਪਤ ਮੀਟਿੰਗਾਂ ਨੇ ਕਾਂਗਰਸ ਲਈ ਛੇੜਿਆ ਨਵਾਂ ਸਿਆਪਾ

