ਬਿਊਰੋ ਰਿਪੋਰਟ , 20 ਅਪ੍ਰੈਲ
ਲੁਧਿਆਣਾ ‘ਚ ਅੱਗ ਨਾਲ ਝੁਲਸ ਕੇ 7 ਲੋਕਾਂ ਦੀ ਮੌਤ , ਟਿੱਬਾ ਰੋਡ ’ਤੇ ਬਣੀ ਝੁੱਗੀ ’ਚ ਲੱਗੀ ਅੱਗ | ਮਰਨ ਵਾਲੇ ਇੱਕੋ ਹੀ ਪਰਿਵਾਰ ਦੇ ਮੈਂਬਰ | ਝੌਂਪੜੀ ਵਿੱਚੋਂ 7 ਲਾਸ਼ਾਂ ਬਰਾਮਦ |
ਲੁਧਿਆਣਾ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਏ। ਇੱਥੋਂ ਦੇ ਟਿੱਬਾ ਰੋਡ ’ਤੇ ਬਣੀ ਝੁੱਗੀ ਵਿੱਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਸੱਤ ਜੀਅ ਝੁਲਸ ਗਏ ਨੇ। ਲੁਧਿਆਣਾ ਦੇ ਸਹਾਇਕ ਪੁਲਿਸ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ 19 ਅਪਰੈਲ ਨੂੰ ਰਾਤ ਡੇਢ ਵਜੇ ਦੇ ਕਰੀਬ ਵਾਪਰੀ ਸੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ । ਫਾਇਰ ਬ੍ਰਿਗੇਡ ਨੇ ਤੁਰੰਤ ਅੱਗ ‘ਤੇ ਕਾਬੂ ਪਾਇਆ। ਝੌਂਪੜੀ ਵਿੱਚੋਂ 7 ਲਾਸ਼ਾਂ ਬਰਾਮਦ ਹੋਈਆਂ ਨੇ। ਇਸ ਹਾਦਸੇ ‘ਚ ਜਾਨ ਗਵਾਉਣ ਵਾਲਾ ਪਰਿਵਾਰ ਪਰਵਾਸੀ ਮਜ਼ਦੂਰ ਸੀ ਅਤੇ ਦੁਨੇ ਰੋਡ ‘ਤੇ |