ਪੰਜਾਬ ਸਮੇਤ ਦੇਸ਼ ਦੇ ਕਈ ਹੋਰ ਹਿੱਸਿਆਂ ਤੋਂ ਵੀ ਉਨ੍ਹਾਂ ਕੋਲ ਫੁੱਲ ਆਉਂਦੇ ਏ ਅਤੇ ਸ਼ਿਵਰਾਤਰੀ ਦਾ ਤਿਉਹਾਰ ਨੇੜੇ ਆਉਣ ਦੇ ਨਾਲ ਫੁੱਲਾਂ ਦੀ ਖਪਤ ਵਧ ਗਈ ਹੈ। ਇਸ ਤੋਂ ਇਲਾਵਾ, ਕਈ ਦੁਕਾਨਦਾਰ ਫੁੱਲਾਂ ਨੂੰ ਸਟੋਰ ਕਰਨ ਲੱਗ ਜਾਂਦੇ ਨੇ , ਜਿਸ ਕਾਰਨ ਮੰਗ ਮੁਤਾਬਕ ਸਪਲਾਈ ਪੂਰੀ ਨਹੀਂ ਪੈਂਦੀ, ਅਤੇ ਇਸ ਨਾਲ ਰੇਟਾਂ ਵਿਚ ਹੋਰ ਵੱਧਾ ਹੋ ਜਾਂਦਾ ਏ
ਫੁੱਲਾਂ ਤੋਂ ਇਲਾਵਾ ਹੋਰ ਪੂਜਾ ਦੀਆਂ ਚੀਜਾਂ ਤੇ ਰੇਟ ਵੀ ਜ਼ਯਾਦਾ ਡਮਿਾਂਡ ਹੋਣ ਕਰ ਕੇ ਵੱਧ ਰਹੇ ਨੇ ਇਸ ਦਾ ਇਕ ਹੋਰ ਕਾਰਣ ਇਹ ਵੀ ਹੈ ਕੇ ਕਈ ਬਾਰ ਸਪਲਾਈ ਪੂਰੀ ਨਾ ਹੋਣ ਕਰਕੇ ਵੀ ਸਮਾਨਾ ਦੀ ਕੀਮਤਾਂ ਚ ਵੱਧਾ ਹੋਂਦਾ ਏ
ਹਰ ਦਨਿ ਚੀਜਾਂ ਦੀ ਵੱਧ ਰਹੀ ਕੀਮਤਾਂ ਆਮ ਆਦਮੀ ਦੀ ਆਮਦਨੀ ਤੇ ਭਾਰ ਪਾ ਰਹੀ ਏ ਤੇ ਇੰਨਾ ਪ੍ਰਬੰਦਨਾ ਵੱਲ ਪ੍ਰਸ਼ਾਸ਼ਨ ਨੂੰ ਕੁਜ ਧਆਿਨ ਦੇਣਾ ਚਾਹੀਦਾ ਏ
Mahashivratri Special 2022 ਸ਼ਿਵਰਾਤਰੀ ਦੇ ਤਿਉਹਾਰ ਨੇੜੇ ,ਵੱਧਣ ਲੱਗੀਆਂ ਚੀਜਾਂ ਦੀ ਕੀਮਤਾਂ Punjab News

