ਬਿਊਰੋ ਰਿਪੋਰਟ , 7 ਜੂਨ.
ਮਾਨਸਾ ‘ਬਾਰ ਐਸੋਸੀਏਸ਼ਨ’ ਵੱਲੋਂ ਵੱਡਾ ਫੈਸਲਾ | ‘ਮੂਸੇਵਾਲਾ’ ਦੇ ਕਾਤਲਾਂ ਦੀ ਕੋਈ ਵੀ ਵਕੀਲ ਨਾਂ ਕਰੇ ਪੈਰਵੀ | ਅਦਾਲਤੀ ਕੰਮਕਾਜ ਬੰਦ ਅਤੇ ਪੱਗਾਂ ਬੰਨ ਕੇ ਵਕੀਲ ਪਹੁੰਚਣ ਭੋਗ ‘ਤੇ | ਸਿੱਧੂ ਮੂਸੇਵਾਲਾ ਦੇ ਕੇਸ ਦੀ ਖੁਦ ਪੈਰਵੀ ਕਰੇਗੀ ਮਾਨਸਾ ਬਾਰ ਐਸੋਸੀਏਸ਼ਨ | ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ |