• ਸ਼ੁੱਕਰਵਾਰ. ਜੂਨ 9th, 2023

Mika Singh ਨੇ Bhagwant Maan ਨਾਲ ਕੀਤੀ ਮੁਲਾਕਾਤ, ਇਹ ਸੀ ਵੱਡੀ ਵਜ੍ਹਾ

https://www.youtube.com/watch?v=qemJhpuLgh0

ਪੰਜਾਬੀ ਗਾਇਕ ਮੀਕਾ ਸੰਿਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਏ । ਇਸ ਮੁਲਾਕਾਤ ਨੂੰ ਲੈ ਕੇ ਉਹਨਾ ਨੇ ਇੱਕ ਟਵੀਟ ਵੀ ਕੀਤਾ ਏ ….ਮੀਕਾ ਸੰਿਘ ਇੱਕ ਤਸਵੀਰ ਸਾਂਝੀ ਕੀਤੀ ਏ ਜਸਿ ਵੱਿਚ ਉਹ ਭਗਵੰਤ ਮਾਨ ਦੇ ਨਾਲ ਨਜ਼ਰ ਆ ਰਹੇ ਨੇ … ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਮੀਕਾ ਸੰਿਘ ਨੇ ਲਖਿਿਆ ਏ ਕ ਿਇਕ ਵਅਿਕਤੀ ਜਸਿ ਨੇ ਇਕ ਕਲਾਕਾਰ ਦੇ ਰੂਪ ‘ਚ ਆਪਣਾ ਕਰੀਅਰ ਸ਼ੁਰੂ ਕੀਤਾ ਤੇ ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਗਆਿ ਏ । ਪਰ ਉਹ ਅਜੇ ਵੀ ਉਹੀ ਆਦਮੀ ਏ, ਪੰਜਾਬ ਦੀ ਮੱਿਟੀ ਨਾਲ ਜੁੜਆਿ ਹੋਇਆ ਇਨਸਾਨ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਹਿਾ ਕ ਿਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਮਲਿ ਕੇ ਬਹੁਤ ਵਧੀਆ ਲੱਗਾ’। ਉਧਰ ਇਸ ਮੁਲਕਾਤ ਨੂੰ ਕਾਫੀ ਕਾਂਸ ਮੰਨਆਿ ਜਾ ਰਹਿਾ ਏ ….

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।