ਬਿਊਰੋ ਰਿਪੋਰਟ , 10 ਮਈ
ਗੁਰਪਤਵੰਤ ਪੰਨੂੰ ਨੇ ਇੱਕ ਵਾਰ ਫਿਰ ਦਿੱਤੀ ਧਮਕੀ | ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਦਿੱਤੀ ਧਮਕੀ | ਹਿਮਾਚਲ ਦੇ ਮੁੱਖ ਮੰਤਰੀ ਨੂੰ ਦਿੱਤੀ ਧਮਕੀ | ਆਡੀਓ ਜਾਰੀ ਕਰਕੇ ਦਿੱਤੀ ਧਮਕੀ | ਮੋਹਾਲੀ ਵਰਗਾ ਧਮਾਕਾ ਹਿਮਾਚਲ ’ਚ ਵੀ ਹੋ ਸਕਦਾ ਸੀ : ਪੰਨੂੰ | ਸਿੱਖ ਕੌਮ ਨਾਲ ਧੱਕਾ ਹੋਇਆ ਤਾਂ ਨਤੀਜੇ ਭੁਗਤਣੇ ਪੈਣਗੇ |