ਬਿਊਰੋ ਰਿਪੋਰਟ , 10 ਮਈ
ਮੁਹਾਲੀ ਧਮਾਕੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਖੁਲਾਸਾ |ਪੁਲਿਸ ਅਫਸਰਾਂ ਨਾਲ ਮੀਟਿੰਗ ਕਰਨ ਮਗਰੋਂ ਕੀਤਾ ਵੱਡਾ ਖੁਲਾਸਾ | ਪੁਲਿਸ ਨੇ ਕੀਤੀਆਂ ਕੁਝ ਗ੍ਰਿਫਤਾਰੀਆਂ, ਕੁਝ ਹੋਰ ਹੋ ਜਾਣਗੀਆਂ | ਸ਼ਾਮ ਤੱਕ ਸਭ ਸਪਸ਼ਟ ਹੋ ਜਾਵੇਗਾ : ਭਗਵੰਤ ਮਾਨ |