ਬਿਊਰੋ ਰਿਪੋਰਟ , 11 ਮਈ
ਮੁਹਾਲੀ ਬੰਬ ਬਲਾਸਟ ਮਾਮਲੇ ’ਚ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ | ਸੁਰੱਖਿਆ ਏਜੰਸੀ ਨੇ ਤਰਨ ਤਾਰਨ ਤੋਂ ਨੌਜਵਾਨ ਨੂੰ ਲਿਆ ਹਿਰਾਸਤ | ਹਿਰਾਸਤ ਵਿੱਚ ਲਏ ਨੌਜਵਾਨ ਦਾ ਨਾਂ ਨਿਸ਼ਾਨ ਸਿੰਘ | ਕ੍ਰਿਮੀਨਲ ਬੈਕਗ੍ਰਾਊਂਡ ਦਾ ਹੈ ਨਿਸ਼ਾਨ ਸਿੰਘ | ਮੁਹਾਲੀ ਧਮਾਕੇ ’ਚ ਨਿਸ਼ਾਨ ਸਿੰਘ ਦੀ ਹੋ ਸਕਦੀ ਹੈ ਸ਼ਮੂਲੀਅਤ | ਸੁਰੱਖਿਆ ਏਜੰਸੀਆਂ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ | ਧਮਾਕੇ ਦੇ ਤਾਰ ਖਾਲਿਸਤਾਨੀ ਸਮਰਥਕ ਰਿੰਦਾ ਨਾਲ ਜੁੜੇ |