ਬਿਊਰੋ ਰਿਪੋਰਟ , 10 ਮਈ
ਇੰਟੈਲੀਜੈਂਸ ਵਿੰਗ ਦੇ ਹੈੱਡ ਕੁਆਰਟਰ ’ਤੇ ਧਮਾਕਾ | ਤੀਜੀ ਮੰਜ਼ਲ ‘ਤੇ ਹੋਇਆ ਵੱਡਾ ਧਮਾਕਾ | ਧਮਾਕੇ ਤੋਂ ਬਾਅਦ ਪੰਜਾਬ ਹਾਈ ਅਲਰਟ ’ਤੇ
ਰਾਤ 7 ਵੱਜ ਕੇ 45 ਮਿੰਟ ‘ਤੇ ਹੋਇਆ ਧਮਾਕਾ | ਧਮਾਕੇ ’ਚ ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ |