ਗੱਲ ਕਰਦੇ ਹਾਂ ਮਿਊਜ਼ਿਕ ਇੰਡਸਟਰੀ ਦੀ…. ਮਸਹੂਰ ਗਾਇਕ ਮਿਿਲੰਦ ਗਾਬਾ ਬਹੁਤ ਜਲਦ ਹੀ ਵਿੱਹ ਦੇ ਬੰਧਨ ਵਿੱਚ ਬੱਝਣ ਜਾ ਰਹੇ …ਉਹ ਆਪਣੀ ਗਰਲ ਫੈ੍ਰੈੱਡ ਪ੍ਰਿਆ ਬੇਨੀਵਾਲ ਨਾਲ ਵਿਆਹ ਕਰਵਾ ਰਹੇ ਨੇ …ਹਾਲ ਹੀ ਵਿੱਚ ਉਹ ਆਪਣੇ ਦੋਸਤਾਂ ਨੂੰ ਵਿਆਹ ਦਾ ਕਾਰਡ ਵੰਡਦੇ ਨਜ਼ਰ ਆ ਰਹੇ ਨੇ । ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਹਮਣੇ ਆਈ ਹੈ । ਜਿਸ ਵਿੱਚ ਉਹਨਾਂ ਦੇ ਵਿਆਹ ਦੇ ਕਾਰਡ ਦੀ ਪੁਹਲੀ ਝਲਕ ਸਾਹਮਣੇ ਆਈ ਏ ….ਵਿਆਹ ਦਾ ਇਹ ਕਾਰਡ ਮਿਿਲੰਦ ਗਾਬਾ ਆਪਣੇ ਦੋਸਤ ਨੂੰ ਦੇ ਰਹੇ ਨੇ । ਉਸ ਦੋਸਤ ਨੇ ਹੀ ਡਾਰਡ ਦੀ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਦੀ ਸੋਰੀ ਤੇ ਸ਼ੇਅਰ ਕੀਤੀ ਏ … ਵਿਆਹ ਦਾ ਕਾਰਡ ਸੁੰਦਰ ਅਤੇ ਬਹੁਤ ਹੀ ਧਿਆਨ ਖਿੱਚਣ ਵਾਲਾ ਹੈ। ਜਦੋਂ ਵਿਆਹ ਦੇ ਕਾਰਡ ਨੂੰ ਖੋਲ੍ਹਿਆ ਜਾਂਦਾ ਏ ਤਾਂ ਸਾਨੂੰ ਸੁਨੇਹਰੀ ਰੁੱਖ, ਜਗਮਗਾਉਂਦੇ ਤਾਰੇ, ਸੱਦਾ ਪੱਤਰ ਅਤੇ ਮਿਠਾਈਆਂ ਦੇ ਡੱਬੇ ਦੇਖਣ ਨੂੰ ਮਿਲਦੇ ਹਨ।ਇੰਨਾ ਹੀ ਨਹੀਂ, ਉਸ ਡੱਬੇ ਨੂੰ ਖੋਲ੍ਹਣ ਤੋਂ ਬਾਅਦ, ਸੰਗੀਤ ਦੀਆਂ ਆਵਾਜ਼ਾਂ ਅਤੇ ਮਿਿਲੰਦ ਦਾ ਗੀਤ ’ਮੈਂ’ਤੁਸੀਂ ਤੇਰੀ ਹੋ ਗਈ’ ਸੁਣਨ ਨੂੰ ਮਿਲਦਾ ਹੈ।