ਬਿਊਰੋ ਰਿਪੋਰਟ , 19 ਮਈ
ਸੁਪਰੀਮ ਕੋਰਟ ਵੱਲੋਂ ਨਵਜੋਤ ਸਿੱਧੂ ਨੂੰ ਝਟਕਾ | ਰੋਡਰੇਜ਼ ਮਾਮਲਾ ’ਚ ਸੁਣਾਈ ਇੱਕ ਸਾਲ ਕੈਦ ਦੀ ਸਜ਼ਾ | 1988 ਦਾ ਹੈ ਰੋਡਰੇਜ਼ ਮਾਮਲਾ | ਪਟਿਆਲਾ ’ਚ ਪਾਰਕਿੰਗ ਨੂੰ ਲੈ ਕੇ ਹੋਈ ਸੀ ਝੜਪ | ਗੁਰਨਾਮ ਸਿੰਘ ਨਾਂ ਦੇ ਵਿਅਕਤੀ ਦੀ ਹੋਈ ਸੀ ਮੌਤ |