ਬਿਊਰੋ ਰਿਪੋਰਟ , 21 ਅਪ੍ਰੈਲ
ਸਾਬਕਾ ਪ੍ਰਧਾਨ ਨਵਜੋਤ ਸਿੱਧੂ ਐਕਸ਼ਨ ਮੂਡ ’ਚ , ਨਵਜੋਤ ਸਿੱਧੂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ | ਸਿੱਧੂ ਨੇ ਭਗਵੰਤ ਮਾਨ ਸਰਕਾਰ ’ਤੇ ਸਾਧੇ ਨਿਸ਼ਾਨੇ | ਸਰਕਾਰ ਚਲਾਉਣੀ ਆਮ ਆਦਮੀ ਪਾਰਟੀ ਦੇ ਵਸ ਦੀ ਗੱਲ ਨਹੀਂ | ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਝੂਠੇ ਸੁਫ਼ਨੇ ਦਿਖਾਏ , ਮਾਨ ਸਰਕਾਰ ਦੇ ਬਿਜਲੀ ‘ਤੇ ਫੈਸਲੇ ਨੇ ਭਾਈਚਾਰੇ ‘ਚ ਵੰਡ ਪਾਈ |