ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਟਕਰਾਅ | ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਮੁਹਾਲੀ ’ਚ ਮੋਰਚਾ | ਨਵਜੋਤ ਸਿੱਧੂ ਦੀ ਭਗਵੰਤ ਮਾਨ ਨੂੰ ਸਲਾਹ | ਕਿਸਾਨਾਂ ਨਾਲ ਉਲਝਣਾਂ ਮਸਲੇ ਦਾ ਹੱਲ ਨਹੀਂ | ਕਿਸਾਨਾਂ ਨਾਲ ਟਕਰਾਅ ਦੇ ਰਾਹ ਨਾ ਪਵੋ : ਸਿੱਧੂ | ਕਿਸਾਨਾਂ ਖਿਲਾਫ ਕਦੇ ਵੀ ਕਿਸੇ ਨੇ ਲੜਾਈ ਨਹੀਂ ਜਿੱਤੀ: ਸਿੱਧੂ |