ਬਿਊਰੋ ਰਿਪੋਰਟ , 21 ਮਈ
ਸਾਰੀ ਰਾਤ ਜੇਲ ਦੀ ਬੈਰਕ ‘ਚ ਹੀ ਘੁੰਮਦੇ ਰਹੇ ਸਿੱਧੂ |ਜੇਲ ‘ਚ ਸਿੱਧੂ ਨੂੰ 2 ਬੈਡ ਦੀਆਂ ਚਾਦਰਾਂ, 2 ਪੱਗਾਂ, ਇਕ ਕੰਬਲ, ਇਕ ਸਰਾਹਨਾ, ਇਕ ਤੋਲਿਆ, ਇਕ ਮੱਛਰਦਾਨੀ ਦਿੱਤੀ ਗਈ | ਸਿੱਧੂ ਨੇ ਜੇਲ ਦੀ ਰੋਟੀ ਖਾਣ ਤੋਂ ਵੀ ਕਰ ਦਿੱਤਾ ਇਨਕਾਰ | ਆਮ ਕੈਦੀਆਂ ਵਾਂਗ ਹੀ ਰਹਿ ਰਹੇ ਨੇ ਜੇਲ ‘ਚ ਸਿੱਧੂ |