ਬਿਊਰੋ ਰਿਪੋਰਟ , 24 ਮਈ
ਨਵਜੋਤ ਸਿੰਘ ਸਿੱਧੂ ਦੀ ‘ਸਪੈਸ਼ਲ ਡਾਈਟ’ ‘ਤੇ ਫੈਸਲਾ ਅੱਜ | ਬੀਤੇ ਦਿਨੀ ਸਰਕਾਰੀ ਰਜਿੰਦਰਾ ਹਸਪਤਾਲ ‘ਚ ਹੋਇਆ ਮੈਡੀਕਲ | ਸਖਤ ਸੁਰੱਖਿਆ ‘ਚ ਸਿੱਧੂ ਪਹੁੰਚੇ ਸੀ ਰਜਿੰਦਰਾ ਹਸਪਤਾਲ | ਕਣਕ ਦੀ ਅਲਰਜੀ ਹੋਣ ਕਾਰਨ ਸਿੱਧੂ ਨੇ ਨਹੀਂ ਖਾਧਾ ਜੇਲ ਦਾ ਖਾਣਾ | ਜ਼ਿਲਾ ਅਦਾਲਤ ‘ਚ ਸਪੈਸ਼ਲ ਡਾਈਟ ਮੁਹੱਇਆ ਕਰਵਾਉਣ ਦੀ ਦਾਇਰ ਕੀਤੀ ਸੀ ਅਰਜੀ | ਡਾਕਟਰ ਦੇ ਪੈਨਲ ਵੱਲੋਂ ਤਿਆਰ ਕੀਤੀ ਗਈ ਰਿਪੋਰਟ |