ਨਵਰਾਤਰੇ ਦੇ ਚੌਥੇ ਦਨਿ ਦੁਰਗਾ ਮਾਤਾ ਦੇ ਚੌਥੇ ਸਵਰੂਪ ਦੀ ਪੂਜਾ ਹੁੰਦੀ ਏ, ਮਾਤਾ ਦੇ ਚੌਥੇ ਸਰੂਪ ਦਾ ਨਾ कूष्मांडा ਮਾਤਾ ਏ
ਨਵਰਾਤਰੇ ਦੇ ਚੌਥੇ ਦਨਿ ਦੁਰਗਾ ਮਾਤਾ ਦੇ ਚੌਥੇ ਸਵਰੂਪ ਦੀ ਪੂਜਾ ਹੁੰਦੀ ਏ, ਮਾਤਾ ਦੇ ਚੌਥੇ ਸਰੂਪ ਦਾ ਨਾ कूष्मांडा ਮਾਤਾ ਏ, ਪੁਰਾਣੀਆਂ ਮਾਨਤਾਵਾਂ ਦੇ ਮੁਤਾਬਕ ਇਸ ਸਰਸ਼ਿਟੀ ਨੂੰ ਮਾਤਾ ਨੇ ਬਣਾਇਆ ਏ ਇਸ ਲਈ ਮਾਤਾ ਨੂੰ आदिस्वरूपा और आदिशक्ति ਵੀ ਕਹਿਾ ਜਾਂਦਾ ਏ,
कूष्मांडा ਮਾਤਾ ਦੀ ਅੱਠ ਬਾਹਵਾਂ ਨੇ ਜੰਿਨਾ ਵਚਿ ਉੰਨਾ ਨੇ ਧਨੁਸ਼, ਬਾਣ, ਕਮਲ ਦਾ ਫੁੱਲ, ਕਮੰਡਲ, ਜੱਪਣ ਵਾਲੀ ਮਾਲਾ, ਚਕ੍ਰ, ਗਦਾ, ਤੇ ਅੰਮ੍ਰਤਿ ਨਾਲ ਭਰਆਿ ਕਲਸ਼ ਫੜਆਿ ਹੋਇਆ ਏ ਮਾਨਆਿ ਜਾਂਦਾ ਏ ਕ ਿਮਾਤਾ ਦੀ ਪੂਜਾ ਕਰਨ ਨਾਲ ਮਨੁੱਖ ਦੀ ਉਮਰ, ਯਸ਼ ਤੇ ਸਵਾਸਥ ਵਚਿ ਵੱਧਾ ਹੁੰਦਾ ਏ ਮਾਤਾ ਦੇ ਭਗਤ ਆਪਣੀ ਮੰਨਤਾਂ ਪੂਰੀਆਂ ਕਰਨ ਲਈ ਵਰਤ ਵੀ ਰੱਖਦੇ ਨੇ ਤੇ ਵਰਤ ਰੱਖਣ ਵਾਲੇ ਦਨਿ ਭਰ ਫੱਲਾਂ ਦਾ ਸੇਵਨ ਕਰਦੇ ਨੇ ਤੇ ਸ਼ਾਮ ਨੂੰ ਮਾਤਾ ਦੀ ਕਥਾ ਸੁਣਦੇ ਨੇ
ਨਵਰਾਤਰੇ ਦੇ ਦਨਿ ਬੋਹੋਤ ਹੀ ਸੁਭ ਮੰਨੇ ਜਾਂਦੇ ਨੇ ਤੇ ਮਨੀਆਂ ਜਾਂਦਾ ਏ ਕ ਿਜੇ ਇੰਨਾ ਦੰਿਨਾ ‘ਚ ਮਾਤਾ ਤੋਂ ਕੋਈ ਵੀ ਮੰਨਤ ਮੰਗੀ ਜਾਂਦੀ ਏ ਉਹ ਜ਼ਰੂਰ ਪੂਰੀ ਹੁੰਦੀ ਏ
Navratri Day 4 Maa Kushmanda Puja ਨਵਰਾਤਰੇ ਦਾ ਚੌਥਾ ਦਿਨ , ਪੂਜਾ ਅਤੇ ਮਹੱਤਵ Maa Kushmanda Katha

