ਨਵਰਾਤਰੀ ਦੇ ਛੇਵੇਂ ਦਿਨ ਮਾਤਾ कात्यायनी ਦੀ ਦੀ ਪੂਜਾ ਕੀਤੀ ਜਾਂਦੀ ਏ, ਮਾਤਾ ਦੀ ਚਾਰ ਭੁਜਾਵਾਂ ਨੇ ਜਿੰਨਾ ਵਿਚ ਕਮਲ ਦਾ ਫੁੱਲ ਤੇ ਸ਼ਸ਼ਤ੍ਰ ਨੇ ਤੇ ਸ਼ੇਰ ਮਾਤਾ ਦਾ ਵਾਹਨ ਏ,
ਮਾਣਿਆ ਜਾਂਦਾ ਏ ਕਿ ਮਾਤਾ ਦਾ ਜਨਮ कात्यायन ऋषि ਦੇ ਘਰ ਹੋਇਆ ਸੀ ਜਿਸ ਕਰਕੇ ਇੰਨ ਨੂੰ कात्यायनी ਮਾਤਾ ਕਿਹਾ ਜਾਂਦਾ ਏ, ਮਾਤਾ ਨੇ महिषासुर ਤੇ शुम्भ और निशुम्भ ਵਰਗੇ ਰਾਕਸ਼ਸ਼ਾਂ ਨੂੰ ਮਾਰ ਕੇ ਦੇਵਤਾਵਾਂ ਨੂੰ ਬਚਾਇਆ ਸੀ,
ਮੰਨਿਆ ਜਾਂਦਾ ਏ ਕੇ ਜੋ ਲੋਕ ਮਾਤਾ ਦੀ ਸੱਚੇ ਦਿਲ ਨਾਲ ਪੂਜਾ ਕਰਦੇ ਨੇ ਉੰਨਾ ਨੂੰ ਜ਼ਿੰਦਗੀ ਦੀ ਮੁਸ਼ਕਲਾਂ ਤੋਂ ਛੁਟਕਾਰਾ ਮਿਲਦਾ ਏ ਤੇ ਦੁਸ਼ਮਣ ਵੀ ਉੰਨਾ ਸਾਮਣੇ ਨਹੀਂ ਟਿਕਦੇ ਇੰਨਾ ਹੀ ਨਹੀਂ ਮਾਤਾ ਦੀ ਪੂਜਾ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਏ,
ਮਨੀਆਂ ਏ ਵੀ ਜਾਂਦਾ ਏ ਕੇ ਜਿੰਨਾ ਦੇ ਵਿਆਹ ਦੇ ਸੰਜੋਗ ਨਹੀਂ ਬਣ ਰਹੇ ਹੁੰਦੇ ਮਾਤਾ ਦੇ ਵਰਤ ਰੱਖਣ ਤੇ ਪੂਜਾ ਕਰਨ ਨਾਲ ਉਨਾਂ ਦੇ ਵਿਆ ਦੇ ਸੰਜੋਗ ਬਣ ਜਾਣਦੇ ਨੇ
ਨਵਰਾਤਰਿਆਂ ਵਿਚ ਲੋਕ ਵਰਤ ਰੱਖਦੇ ਨੇ ਤੇ ਤੇ ਸ਼ਾਮ ਨੂੰ ਮਾਤਾ कात्यायनी ਦੀ ਪੂਜਾ ਕਰਦੇ ਨੇ ਤੇ ਕਥਾ ਸੁਣਦੇ ਨੇ ਨਵਰਾਤਰਿਆਂ ਦੇ ਦਿਨ ਬੜੇ ਹੀ ਸੁਭ ਮੰਨੇ ਜਾਂਦੇ ਨੇ ਤੇ ਇਨਾਂ ਦਿਨਾਂ ਵਿਚ ਮਾਤਾ ਤੋਂ ਕੀਤੀਆਂ ਮੰਨਤਾਂ ਵੀ ਪੂਰੀਆਂ ਹੁੰਦੀਆਂ ਨੇ
A ਅੱਜ ਅਸੀਂ ਜਾਣਿਆ ਮਾਤਾ ਦੁਰਗਾ ਦੇ ਛੇਵੇਂ ਰੂਪ ਮਾਤਾ ਕਤਯਾਨੀ ਬਾਰੇ, ਇਸੀ ਤ੍ਰਾਹ ਅਸੀਂ ਤੁਹਾਨੂੰ ਮਾਤਾ ਦੇ 9 ਰੂਪਾਂ ਬਾਰੇ ਦੱਸਦੇ ਰਹਾਂਗੇ ਤੁਸੀਂ ਦੇਖਦੇ ਰਹੋ