ਬਿਊਰੋ ਰਿਪੋਰਟ , 6 ਜੂਨ
ਪੰਜਾਬ ਦੇ ਕਈ ਜ਼ਿਿਲਆਂ ‘ਚ ਧਾਰਾ 144 ਲਾਗੂ | ਅੰਮ੍ਰਿਤਸਰ ਮੋਗਾ ਲੁਧਿਆਣਾ ਮੋਹਾਲੀ ‘ਚ ਧਾਰਾ 144 ਲਾਗੂ | ਆਪ੍ਰੇਸ਼ਨ ਬਲੂ ਸਟਾਰ ਦੇ ਮੱਦੇਨਜ਼ਰ ਧਾਰਾ 144 ਲਗਾਈ ਗਈ | ਮੋਹਾਲੀ ਅਤੇ ਲੁਧਿਆਣਾ ਵਿੱਚ 31 ਜੁਲਾਈ ਤੱਕ ਧਾਰਾ 144 ਲਗਾਈ ਗਈ | ਮੋਗਾ ਵਿੱਚ 30 ਜੂਨ ਤੱਕ ਧਾਰਾ 144 ਲਗਾਈ ਗਈ | ਆਪ੍ਰੇਸ਼ਨ ਬਲੂ ਸਟਾਰ ਦੀ 38 ਵੀ ਬਰਸੀ |