ਬਿਊਰੋ ਰਿਪੋਰਟ , 5 ਮਈ
ਭਾਰਤ-ਪਾਕਿਸਤਾਨ ਸਰਹੱਦ ’ਤੇ ਦਿਖਾਈ ਦਿੱਤਾ ਡਰੋਨ |ਡਰੋਨ ਦੀ ਹਲਚਲ ਤੋਂ ਬਾਅਦ ਬੀ.ਐੱਸ.ਐੱਫ ਨੇ ਕੀਤੀ ਫਾਇਰਿੰਗ | ਤਰਨਤਾਰਨ ਦੇ ਪਿੰਡ ਡੱਲ ’ਚ ਸੁਣਾਈ ਦਿੱਤੀ ਡਰੋਨ ਦੀ ਆਵਾਜ਼ | ਇਲਾਕੇ ’ਚ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ |