ਬਿਊਰੋ ਰਿਪੋਰਟ , 29 ਅਪ੍ਰੈਲ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਖਿਲਾਫ ਨਾਅਰੇਬਾਜ਼ੀ | ਵਫ਼ਦ ਦੇ ਖਿਲਾਫ ਮਦੀਨਾ ’ਚ ਲਗਾਏ ਗਏ ਚੋਰ-ਚੋਰ ਦੇ ਨਾਅਰੇ | ਪ੍ਰਧਾਨ ਮੰਤਰੀ ਤਿੰਨ ਦਿਨਾਂ ਸਰਕਾਰੀ ਦੌਰੇ ‘ਤੇ ਪਹੁੰਚੇ ਸਾਊਦੀ ਅਰਬ | ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀਡੀਓ ਵਾਇਰਲ |