ਬਿਊਰੋ ਰਿਪੋਰਟ , 10 ਮਈ
ਸੰਗੀਤ ਦੀ ਦੁਨੀਆਂ ਤੋਂ ਵੱਡੀ ਖ਼ਬਰ | ਸ਼ਾਸਤਰੀ ਸੰਗੀਤ ਦੇ ਮਹਾਨ ਕਲਾਕਾਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ ਦੇਹਾਂਤ | 84 ਸਾਲ ਦੇ ਸਨ ਪੰਡਿਤ ਸ਼ਿਵਕੁਮਾਰ ਸ਼ਰਮਾ | ਦਿਹਾਂਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ ‘ਚ | ਫਿਲਮ ਜਗਤ ’ਚ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ ਵੱਡਾ ਯੋਗਦਾਨ | ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਕਈ ਹਿੱਟ ਗੀਤਾਂ ਨੂੰ ਦਿੱਤਾ ਸੀ ਸੰਗੀਤ |