ਬਿਊਰੋ ਰਿਪੋਰਟ , 30 ਅਪ੍ਰੈਲ
ਪਟਿਆਲਾ ‘ਚ ਹਿੰਸਕ ਘਟਨਾ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬੰਦ , ਪਟਿਆਲਾ ਸਿਟੀ ਦੇ ਆਈ.ਜੀ. ਤੇ ਐੱਸ.ਐੱਸ.ਪੀ. ਤੇ ਡੀ.ਐਸ.ਪੀ. ਨੂੰ ਬਦਲਿਆ | ਮੁੱਖਵਿੰਦਰ ਛੀਨਾ ਨੂੰ ਆਈ.ਜੀ., ਦੀਪਕ ਪ੍ਰਤੀਕ ਨੂੰ ਐੱਸ.ਐੱਸ.ਪੀ. ਤੇ ਵਜ਼ੀਰ ਸਿੰਘ ਨੂੰ ਐਸ.ਪੀ. ਲਾਇਆ ਗਿਆ | ਮੁੱਖ ਮੰਤਰੀ ਭਗਵੰਤ ਮਾਨ ਨੇ ਢਿੱਲੀ ਕਾਰਜ਼ੁਗਾਰੀ ਕਰਕੇ ਬਦਲੇ ਪੁਲਿਸ ਅਫਸਰ | ਹਿੰਸਕ ਘਟਨਾ ਦੇ ਵਿਰੋਧ ’ਚ ਹਿੰਦੂ ਸੰਗਠਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ | ਹਿੰਸਕ ਘਟਨਾ ਤੋਂ ਬਾਅਦ ਕਈ ਜ਼ਿਲਿਆਂ ‘ਚ ਧਾਰਾ 144 ਲਾਗੂ |