• ਸੋਮ.. ਜੂਨ 5th, 2023

Patiala ਦੀ Central Jail ‘ਚ ਬੰਦ Jagdish Bhola ਕੋਲੋ ਸਮਾਰਟ ਫ਼ੋਨ ਬਰਾਮਦ |Jagdish Bhola News | Big Breaking

Police Recovered Mobile Phone From Jagdish Bhola

ਬਿਊਰੋ ਰਿਪੋਰਟ , 27 ਮਈ

ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਭੋਲਾ ਕੋਲੋ ਸਮਾਰਟ ਫ਼ੋਨ ਬਰਾਮਦ | ਮੋਬਾਇਲ ‘ਚ ਸਿਮ ਦੇ ਨਾਲ ਚਾਰਜਰ ਵੀ ਮਿਿਲਆ | ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ | ਪੁਲਿਸ ਵੱਲ੍ਹੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।