ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਇਜ਼ਾਫਾ ਹੋ ਰਹਿਾ ਏ। ਅੱਜ ਫਰਿ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਏ। ਪੈਟਰੋਲ 80 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 70 ਪੈਸੇ ਪ੍ਰਤੀ ਲੀਟਰ ਮਹੰਿਗਾ ਹੋਇਆ ਏ। 8 ਦਨਿਾਂ ‘ਚ 4 ਰੁਪਏ 90 ਪੈਸੇ ਰੇਟ ਵਧੇ ਨੇ। ਇਸ ਤਰ੍ਹਾਂ ਅੱਜ ਦੇ ਰੇਟਾਂ ਨਾਲ ਪੰਜਾਬ ‘ਚ ਪੈਟਰੋਲ 100 ਤੋਂ ਪਾਰ ਹੋ ਗਆਿ ਏ । ਸਮਾਣਾ ‘ਚ ਆਮ ਪੈਟਰੋਲ 99 ਰੁਪਏ 75 ਪੈਸੇ ਅਤੇ ਡੀਜ਼ਲ 88 ਰੁਪਏ 50 ਪੈਸੇ ਹੋ ਗਆਿ ਏ। ਪਾਵਰ ਪੈਟਰੋਲ 104 ਰੁਪਏ 22 ਪੈਸੇ ਹੋ ਗਆਿ ਏ। ਸਰਕਾਰੀ ਤੇਲ ਕੰਪਨੀਆਂ ਨੇ ਵੀ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਿਚ ਵਾਧਾ ਕੀਤਾ ਏ। ਸਭ ਤੋਂ ਵੱਧ ਵਾਧਾ ਮੁੰਬਈ ਵੱਿਚ ਹੋਇਆ ਜੱਿਥੇ ਪੈਟਰੋਲ ਦੀ ਕੀਮਤ ਵੀ 115 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਏ। ਪੋਰਟ ਬਲੇਅਰ ਵੱਿਚ ਸਭ ਤੋਂ ਸਸਤਾ ਪੈਟਰੋਲ 87 ਰੁਪਏ ਪ੍ਰਤੀ ਲੀਟਰ ਏ। ਚਾਰੇ ਮਹਾਨਗਰਾਂ ਵੱਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕੀਤੀ ਜਾਵੇ ਤਾ ਦੱਿਲੀ ਪੈਟਰੋਲ 100 ਰੁਪਏ 21 ਪੈਸੇ ਅਤੇ ਡੀਜ਼ਲ 91 ਰੁਪਏ 47 ਪੈਸੇ ਪ੍ਰਤੀ ਲੀਟਰ ਹੋ ਗਆਿ ਏ ….ਮੁੰਬਈ ਵੱਿਚ ਪੈਟਰੋਲ 115 ਰੁਪਏ 4 ਪੈਸੇ ਅਤੇ ਡੀਜ਼ਲ 99 ਰੁਪਏ 25 ਪੈਸੇ ਪ੍ਰਤੀ ਲੀਟਰ ਹੋ ਗਆਿ ਏ
ਤੁਹਾਨੂੰ ਦੱਸ ਦੰਿਦੇ ਹਾਂ ਕ ਿਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਿਚ ਐਕਸਾਈਜ਼ ਡਊਿਟੀ, ਡੀਲਰ ਕਮਸ਼ਿਨ, ਵੈਟ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਏ। ਇਹੀ ਕਾਰਨ ਹੈ ਕ ਿਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਜ਼ਆਿਦਾ ਦਖਿਾਈ ਦੰਿਦੀਆਂ ਨੇ ।