ਬਿਊਰੋ ਰਿਪੋਰਟ , 14 ਜੂਨ
ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਉਣ ਦੀ ਤਿਆਰੀ | ਉੱਚ ਅਧਿਕਾਰੀਆਂ ਵੱਲੋਂ ਸੁਰੱਖਿਆ ਸਬੰਧੀ ਕੀਤੀ ਗਈ ਬੈਠਕ: ਸੂਤਰ | ਜਲਦ ਹੀ ਪੰਜਾਬ ਲਿਆ ਕੇ ਲਾਰੈਂਸ ਬਿਸ਼ਨੋਈ ਨਾਲ ਕੀਤੀ ਜਾ ਸਕਦੀ ਹੈ ਪੁੱਛਗਿੱਛ: ਸੂਤਰ | ਦਿੱਲੀ ਪੁਲਿਸ ਵੱਲੋਂ ਬਿਸ਼ਨੋਈ ਦਾ ਲਿਆ ਗਿਆ ਰਿਮਾਂਡ ਹੋ ਰਿਹਾ ਹੈ ਖਤਮ | ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਲਈ ਕੀਤੀ ਜਾ ਰਹੀ ਹੈ ਤਿਆਰੀ: ਸੂਤਰ | ਪੁਲਿਸ ਦੇ ਉੱਚ ਅਧਿਕਾਰੀ ਵੱਲੋਂ ਦਿੱਲੀ ਪੁਲਿਸ ਨਾਲ ਬਣਾਇਆ ਜਾ ਰਿਹਾ ਹੈ ਸੰਪਰਕ: ਸੂਤਰ | ਦਿੱਲੀ ਪਹੁੰਚੀ ਪੰਜਾਬ ਪੁਲਿਸ ਦੀ ਟੀਮ | ਬੁਲੇਟ ਪਰੂਫ ਗੱਡੀਆਂ ਲੈ ਕੇ ਦਿੱਲੀ ਪਹੁੰਚੀ ਪੰਜਾਬ ਪੁਲਿਸ | ਗੈਂਗਸਟਰ ‘ਬਿਸ਼ਨੋਈ’ ਦੀ ਪਟਿਆਲਾ ਹਾਊਸ ਕੋਰਟ ‘ਚ ਅੱਜ ਪੇਸ਼ੀ | ਲਾਰੇਂਸ ਬਿਸ਼ਨੋਈ ਨੂੰ ਅੱਜ ਪ੍ਰੋਡਕਸ਼ਨ ਵਰੰਟ ਤੇ ਲਿਆਇਆ ਜਾ ਸਕਦਾ ਹੈ ਪੰਜਾਬ |