• ਐਤਃ. ਅਕਤੂਃ 1st, 2023

ਪ੍ਰੇਗ੍ਨਨ੍ਟ ਬਿਪਾਸ਼ਾ ਬਾਸੁ ਦਾ ਫੋਟੋ ਸ਼ੂਟ ਦੇਖ ਉੱਡੇ ਲੋਕਾਂ ਦੇ ਹੋਸ਼ I ਦੇਖੋ ਪਤੀ ਨਾਲ ਖਿਚਵਾਈਆਂ ਹੋਟ ਤਸਵੀਰਾਂ
ਬਾਲੀਵੁੱਡ ਦੀ ਬਿੱਲੋ ਰਾਣੀ ਯਾਨੀ ਕੇ ਬਿਪਾਸ਼ਾ ਬਾਸੂ ਅੱਜ ਕਲ ਏਨੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ ਵਿਚ ਹਨ ਆਏ ਦਿਨ ਬਿਪਾਸ਼ਾ ਦੇ ਪ੍ਰੇਗਨੇਨੇਟ ਹੋਣ ਦੀ ਖ਼ਬਰਾਂ ਹਰ ਪਾਸੇ ਹੋ ਰਹੀ ਸੀ ਪਾਰ ਬਿਪਾਸ਼ਾ ਬਾਸੁ ਅਤੇ ਉੰਨਾ ਦੇ ਪਤੀ ਕਰਨ ਸਿੰਘ ਗਰੋਵਰ ਵੱਲੋਂ ਇਹ ਉੱਤੇ ਕੁਛ ਵੀ ਬਿਆਨ ਨਹੀਂ ਦਿੱਤਾ ਗਿਆ ਹੁਣ ਬਿਪਾਸ਼ਾ ਨੇ ਸੋਸ਼ਲ ਮੀਡਿਆ ਤੇ ਆਪਣੀ ਪ੍ਰੈਗਨੈਂਸੀ ਦੀ ਤਸਵੀਰਾਂ ਪੋਸਟ ਕਿੱਤਿਆਂ ਹਨ ਇਹ ਤਸਵੀਰਾਂ ਬੇਹੱਦ ਖੂਬਸੂਰਤ ਹਨ ਜਿਸ ਵਿਚ ਬਿਪਾਸ਼ਾ ਬਾਸੁ ਵ੍ਹਾਈਟ ਸ਼ਰਟ ਵਿਚ ਆਪਣੇ ਪਤੀ ਕਰਨ ਨਾਲ ਹਨ, ਹੁਣ ਤਕ ਇੰਡਸਟਰੀ ਵਿਚ ਆਲੀਆ ਭੱਟ ਦੀ ਪ੍ਰੈਗਨੈਂਸੀ ਸੁਰਖੀਆਂ ਵਿਚ ਸੀ ਪਰ ਹੁਣ ਬਿਪਾਸ਼ਾ ਦੇ ਪ੍ਰੇਗਨੈਂਟ ਹੋਣ ਦੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਹਰ ਕੋਈ ਉਸ ਨੂੰ ਕਮੈਂਟ ਕਰਕੇ ਵਧਾਈ ਦੇ ਰਿਹਾ ਹੈ। ਪ੍ਰੈਗਨੈਂਸੀ ਦੀ ਪੋਸਟ ਨੂੰ ਸ਼ੇਅਰ ਕਰੇ ਹੋਏ ਬਿਪਾਸ਼ਾ ਨੇ ਲਿਖਿਆ ਹੈ “ਨਵਾਂ ਟਾਈਮ, ਨਵਾਂ ਫੇਸ ਇਕ ਨਵੀਂ ਰੋਸ਼ਨੀ ਨੇ ਸੱਡੀ ਜ਼ਿੰਦਗੀ ਵਿਚ ਇਕ ਨਵਾਂ ਸ਼ੇਡ ਜੋੜ ਦਿੱਤਾ ਹੈ I ਇਹ ਪਹਿਲਾਂ ਤੋਂ ਵੀ ਜ਼ਿਆਦਾ ਕੰਪਲੀਟ ਕਰ ਰਿਹਾ ਹੈ I ਅੱਸੀ ਅਲੱਗ-ਅਲੱਗ ਆਪਣੀ ਜ਼ਿੰਦਗੀ ਦੀ ਸ਼ੁਰੂਵਾਤ ਕਿੱਤੀ ਸੀ ਤੇ ਫੇਰ ਅੱਸੀ ਇਕ ਦੂਜੇ ਨੂੰ ਮਿਲੇ ਤੇ ਤਦ ਤੋਂ ਅੱਸੀ ਨਾਲ ਹਾਂ I ਸਿਰਫ ਦੋ ਲੋਕਾਂ ਦੇ ਲਈ ਇੰਨਾ ਪਿਆਰ ਬੋਹੋਤ ਜਿਆਦਾ ਹੈ I ਇਹ ਸਾਂਨੂੰ ਅਨਫੇਅਰ ਲੱਗਦਾ ਹੈ, ਇਸ ਲਈ ਜਲਦ ਹੀ ਅੱਸੀ ਦੋ ਤੋਂ ਤਿੰਨ ਹੋਣ ਵਾਲੇ ਹਾਂ I ਸਾਡਾ ਬੇਬੀ ਛੇਤੀ ਹੀ ਸਾਂਨੂੰ ਜੋਇੰਨ ਕਰਨ ਕਾਰਨ ਵਾਲਾ ਹੈ I

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।