ਬਿਊਰੋ ਰਿਪੋਰਟ , 2 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 8ਵੀ ਕਲਾਸ ਦੇ ਨਤੀਜੇ | ਬੋਰਡ ਦੇ ਚੇਅਰਮੈਨ ਵੱਲੋਂ ਕੀਤਾ ਗਿਆ ਐਲਾਨ | 98.25 ਫ਼ੀਸਦੀ ਬੱਚੇ ਹੋਏ ਪਾਸ | 8ਵੀ ਕਲਾਸ ਦੀ ਟਰਮ 1 ਤੇ ਟਰਮ 2 ਪ੍ਰੀਖਿਆ 2022 ਸਮੇਤ ਓਪਨ ਸਕੂਲ ਦੇ ਨਤੀਜਿਆਂ ਦਾ ਐਲਾਨ | ਪਹਿਲਾ ਸਥਾਨ ਬਰਨਾਲਾ ਦੇ ਮਨਪ੍ਰੀਤ ਸਿੰਘ ਨੇ ਕੀਤਾ ਹਾਸਿਲ | ਹੋਸ਼ਿਆਰਪੁਰ ਦੀ ਰਹਿਣ ਵਾਲੀ ਹਿਮਾਨੀ ਰਹੀ ਦੂਜੇ ਸਥਾਨ ਤੇ | ਤੀਜੇ ਸਥਾਨ ਅੰਮ੍ਰਿਤਸਰ ਜ਼ੀਲੇ ਦੇ ਪਿੰਡ ਨਵਾਂ ਨਤੇਲ ਤੇ ਅੰਬਰ ਪਬਲਿਕ ਸਕੂਲ ਦੇ ਵਿਦਿਆਰਥੀ ਦੇ ਨਾਂ ਰਿਹਾ |