ਪੰਜਾਬ ਪੁਲਸਿ ਨੇ ਪੀਟੀਸੀ ਨੈੱਟਵਰਕ ਦੇ ਐਮਡੀ ਰਬੰਿਦਰ ਨਰਾਇਣ ਨੂੰ ਇੱਕ ਮਾਮਲੇ ਵੱਿਚ ਪੁੱਛ-ਗੱਿਛ ਲੲ ਿਹਰਿਾਸਤ ਵੱਿਚ ਲਆਿ ਏ …ਤੁਹਾਨੂੰ ਦੱਸ ਦੰਿਦੇ ਹਾਂ ਕ ਿਹਾਲ ਹੀ ਵੱਿਚ ਮਸਿ ਪੀਟੀਸੀ ਪੰਜਾਬੀ ਦੀ ਇੱਕ ਇੱਕ ਪ੍ਰਤੀਯੋਗੀ ਵੱਲੋਂ ਰਬੰਿਦਰ ਨਰਾਇਣ ਖਲਿਾਫ ਇੱਕ ਸ਼ਕਿਾਇਤ ਦਰਜ ਕਰਵਾਈ ਗਈ ਸੀ …ਇਸ ਕੁੜੀ ਦਾ ਇਲਜ਼ਾਮ ਸੀ ਕ ਿਉਸ ਨੂੰ ਇੱਕ ਹੋਟਲ ਦੇ ਕਮਰੇ ਵੱਿਚ ਬੰਦ ਕਰ ਦੱਿਤਾ ਗਆਿ ਤੇ ਪੀਟੀਸੀ ਸਟਾਫ਼ ਨੇ ਉਸ ਨਾਲ ਦੁਰਵਵਿਹਾਰ ਕੀਤਾ। ਤੁਹਾਨੂੰ ਦੱਸ ਦੰਿਧੇ ਹਾਂ ਕ ਿਪੀਟੀਸੀ ਨੈਟਵਰਕ ਹਰ ਸਾਲ ਰਆਿਲਟੀ ਸ਼ੋਅ ਮਸਿ ਪੀਟੀਸੀ ਪੰਜਾਬੀ ਕਰਵਾਉਂਦਾ ਏ ….ਰਵੰਿਦਰ ਨਰਾਇਣ ਨੂੰ ਉਨ੍ਹਾਂ ਦੀ ਰਹਿਾਇਸ਼ ਗੁੜਗਾਉਂ ਤੋਂ ਗ੍ਰਫਿਤਾਰ ਕੀਤਾ ਗਆਿ ਏ।ਇਸ ਘਟਨਾਕ੍ਰਮ ‘ਤੇ ਪ੍ਰਤੀਕਰਿਿਆ ਦੰਿਦੇ ਹੋਏ ਪੀਟੀਸੀ ਨੈੱਟਵਰਕ ਦੇ ਬੁਲਾਰੇ ਨੇ ਕਹਿਾ, “ਇਹ ਇੱਕ ਰਾਜਨੀਤੀ ਤੋਂ ਪ੍ਰੇਰਤਿ ਕਦਮ ਹੈ। ਇਸ ਮਾਮਲੇ ਵੱਿਚ ਬਣਾਈ ਗਈ ਐਸਆਈਟੀ ਪਹਲਿਾਂ ਹੀ ਸਾਡੇ ਐਮਡੀ ਰਬੰਿਦਰ ਨਾਰਾਇਣ ਦੇ ਬਆਿਨ ਦਰਜ ਕਰ ਚੁੱਕੀ ਏ । ਉਹਨਾਂ ਨੇ ਜਾਂਚ ਵੱਿਚ ਸਹਯਿੋਗ ਦੱਿਤਾ ਏ ਤੇ ਸਾਰੇ ਡੀਵੀਆਰ ਪੁਲਸਿ ਦੇ ਹਵਾਲੇ ਕਰ ਦੱਿਤਾ ਗਏ ਨੇ ।