ਮੋਗਾ , 23 ਅਪ੍ਰੈਲ
ਦੇਸ਼ ’ਚ ਇੱਕ ਵਾਰ ਫਿਰ ਵੱਧਣ ਲੱਗੇ ਕੋਰੋਨਾ ਦੇ ਮਾਮਲੇ , ਪੰਜਾਬ ਦੇ ਮੋਗਾ ’ਚ ਕੋਰੋਨਾ ਦਾ ਮਰੀਜ਼ ਆਇਆ ਸਾਹਮਣੇ | ਦਿੱਲੀ ’ਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਵਾਧਾ | 24 ਘੰਟਿਆਂ ‘ਚ 1042 ਨਵੇਂ ਮਾਮਲੇ, ਦੋ ਦੀ ਮੌਤ |
ਦੇਸ਼ ਵੱਿਚ ਇੱਕ ਵਾਰ ਫਰਿ ਕੋਰੋਨਾ ਦੇ ਮਾਮਲੇ ਵੱਧਣ ਲੱਗੇ ਨੇ ….ਪੰਜਾਬ ਦੇ ਮੋਗਾ ਵੱਿਚ ਕੋਰੋਨਾ ਦਾ ਇੱਕ ਮਰੀਜ਼ ਸਾਹਮਣੇ ਆਇਆ ….ਇਸ ਦੀ ਜਾਣਕਾਰੀ ਸਵਿਲ ਸਰਜਨ ਨੇ ਦੱਿਤੀ ਏ …. ਸਵਿਲ ਸਰਜਨ ਨੇ ਕਹਿਾ ਏ ਕ ਿਕੋਰੋਨਾ ਦੇ ਵੱਧ ਦੇ ਮਾਮਲਆਿਂ ਨੂੰ ਦੇਖਦੇ ਹੋਏ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮ ਕੀਤੇ ਗਏ ਨੇ …ਤੇ ਵੈਕਸਨਿ ਦੇ ਕੰਮ ਵੱਿਚ ਵੀ ਤੇਜ਼ੀ ਲਆਿਂਦੀ ਗਈ ਏ ….ਰਾਸ਼ਟਰੀ ਰਾਜਧਾਨੀ ਦੱਿਲੀ ਦ ਿਗੱਲ ਕੀਤੀ ਜਾਵੇ ਤਾਂ ਪਛਿਲੇ 24 ਘੰਟਆਿਂ ‘ਚ ਕੋਰੋਨਾ ਸੰਕਰਮਣ ਦੇ 1042 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ ਦੋ ਲੋਕਾਂ ਦੀ ਮੌਤ ਹੋ ਗਈ ਏ । ਇੱਕ ਦਨਿ ਵੱਿਚ 757 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋਏ ਨੇ । ਦੱਿਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੈਲਥ ਬੁਲੇਟਨਿ ਮੁਤਾਬਕ ਸੂਬੇ ਵੱਿਚ ਐਕਟਵਿ ਕੇਸਾਂ ਦੀ ਗਣਿਤੀ 3253 ਏ ਅਤੇ ਇਨਫੈਕਸ਼ਨ ਦੀ ਦਰ ਭਾਵ ਰਕਿਵਰੀ ਰੇਟ 4.64 ਫੀਸਦੀ ਏ । ਪਛਿਲੇ ਕੁਝ ਦਨਿਾਂ ਤੋਂ ਦੱਿਲੀ ‘ਚ ਕੋਰੋਨਾ ਦੇ ਮਾਮਲਆਿਂ ‘ਚ ਉਤਰਾਅ-ਚੜ੍ਹਾਅ ਆਇਆ ਏ। ਇਨਫੈਕਸ਼ਨ ਦੀ ਰਫਤਾਰ ਨੂੰ ਰੋਕਣ ਲਈ ਦੱਿਲੀ ‘ਚ ਜਨਤਕ ਥਾਵਾਂ ‘ਤੇ ਫਰਿ ਤੋਂ ਮਾਸਕ ਲਾਜ਼ਮੀ ਕਰ ਦੱਿਤੇ ਗਏ ਨੇ ਅਤੇ ਜੇਕਰ ਬਨਿਾਂ ਮਾਸਕ ਪਾਇਆ ਗਆਿ ਤਾਂ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।