ਬਿਊਰੋ ਰਿਪੋਰਟ , 9 ਮਈ
ਭਗਵੰਤ ਮਾਨ ਦੀ ਪੁਲਿਸ ਅਫਸਰਾਂ ਨਾਲ ਮੀਟਿੰਗ ਖਤਮ | ਨਸ਼ੇ ਦੇ ਮੁੱਦੇ ’ਤੇ ਪੁਲਿਸ ਅਫਸਰਾਂ ਨਾਲ ਮੀਟਿੰਗ | ਸਾਡੇ ਨੌਜਵਾਨ ਪੀੜਿਤ, ਦੋਸ਼ੀ ਨਹੀਂ : ਮਾਨ | ਸਾਡਾ ਸੁਫਨਾ ਨਸ਼ਾ ਮੁਕਤ ਪੰਜਾਬ | ਬਿਨਾਂ ਕਿਸੇ ਦਬਾਅ ਦੇ ਐਕਸ਼ਨ ਦੇ ਦਿੱਤੇ ਹੁਕਮ | ਨਸ਼ਾ ਵੇਚਣ ਵਾਲਿਆਂ ਨੂੰ ਫੜਕੇ ਨਸ਼ੇ ਦੀ ਚੇਨ ਤੋੜੀ ਜਾਵੇ |