ਬਿਊਰੋ ਰਿਪੋਰਟ , 25 ਮਈ
ਪਟਿਆਲਾ ਚ 55 ਨਿਜੀ ਸਕੂਲਾਂ ਤੇ ਸਖਤੀ | ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਨੋਟਿਸ | ਫੀਸ ਐਕਟ ਦੀ ਉਲੰਘਣਾ ਤੇ ਹੋ ਸਕਦੀ ਹੈ ਕਾਰਵਾਈ | ਇਕ ਹਫਤੇ ਵਿਚ ਦੇਣਾ ਹੋਵੇਗਾ ਜਵਾਬ | ਜਵਾਬ ਨਾ ਦੇਣ ਦੀ ਸੂਰਤ ਵਿਚ ਹੋਵੇਗੀ ਕਾਰਵਾਈ |