ਬਿਊਰੋ ਰਿਪੋਰਟ , 18 ਮਈ
ਭਗਵੰਤ ਮਾਨ ਦੀ ਅਗਵਾਈ ’ਚ ਕੈਬਨਿਟ ਮੀਟਿੰਗ | ਸ਼ਹੀਦ ਪੁਲਿਸ ਮੁਲਾਜਮਾਂ ਦੇ ਪਰਿਵਾਰਾਂ ਨੂੰ ਮਿਲਣ ਵਾਲਾ ਮੁਆਵਜ਼ਾ ਇੱਕ ਕਰੋੜ ਕੀਤਾ | ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਦੇਣ ਨੂੰ ਮਨਜ਼ੂਰੀ | 1700 ਦੇ ਕਰੀਬ ਨਵੇਂ ਪਟਵਾਰੀ ਰੱਖਣ ਲਈ ਦਿੱਤੀ ਗਈ ਪ੍ਰਵਾਨਗੀ |