ਬਿਊਰੋ ਰਿਪੋਰਟ , 6 ਮਈ
ਭਾਜਪਾ ਆਗੂ ਤਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ’ਤੇ ਹੰਗਾਮਾ | ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਗਰਮਾਈ | ਦਿੱਲੀ ਪੁਲਿਸ ਵੱਲੋਂ ਪੰਜਾਬ ਪੁਲਿਸ ਖਿਲਾਫ ਮਾਮਲਾ ਦਰਜ | ਪੰਜਾਬ ਪੁਲਿਸ ਖਿਲਾਫ ਕਿਡਨੈਪਿੰਗ ਦਾ ਮਾਮਲਾ ਦਰਜ |ਪੰਜਾਬ ਪੁਲਿਸ ਨੂੰ ਹਰਿਆਣਾ ’ਚ ਰੋਕਿਆ ਗਿਆ | ਪੰਜਾਬ ਪੁਲਿਸ ਦੇ 50 ਮੁਲਾਜ਼ਮਾਂ ਨੇ ਬੱਗਾ ਨੂੰ ਘਰੋਂ ਕੀਤਾ ਗ੍ਰਿਫ਼ਤਾਰ | ਮੁਹਾਲੀ ਪੁਲਿਸ ਨੇ ਸਾਈਬਰ ਸੈੱਲ ’ਚ ਕੇਸ ਕੀਤਾ ਦਰਜ |ਬੱਗਾ ’ਤੇ ਕੇਜਰੀਵਾਲ ਖਿਲਾਫ ਗਲਤ ਟਿੱਪਣੀ ਕਰਨ ਦਾ ਇਲਜ਼ਾਮ |