ਬਿਊਰੋ ਰਿਪੋਰਟ , 30 ਅਪ੍ਰੈਲ
ਪੰਜਾਬੀ ਮਊਿਜ਼ਕਿ ਇੰਡਸਟਰੀ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਏ ….ਪੰਜਾਬੀ ਪੌਪ ਗਾਇਕ ਠੳਜ਼ ਸ਼ਟੲਰੲੋ ਂੳਟੋਿਨ ਦਾ ਦਹਿਾਂਤ ਹੋ ਗਆਿ ਏ ….ਤਬੀਅਤ ਖਰਾਬ ਹੋਣ ਕਰਕੇ ਉਹ ਪਛਿਲੇ ਕੁਝ ਦਨਿਾਂ ਤੋਂ ਹਸਪਤਾਲ ਵੱਿਚ ਦਾਖਲਿ ਸਨ …ਉਹਨਾਂ ਦੇ ਦਹਿਾਂਤ ਦੀ ਜਾਣਕਾਰੀ ਉਹਨਾਂ ਦੇ ਪਰਵਿਾਰ ਨੇ ਸਾਂਝੀ ਕੀਤੀ ਏ …. ਖਬਰਾਂ ਦੀ ਮੰਨੀਏ ਤਾਂ ਉਹ ਹਰਨੀਆ ਦੀ ਤਕਲੀਫ ਦਾ ਸਾਹਮਣਾ ਕਰ ਰਹਿਾ ਸੀ । ਦੋ ਸਾਲ ਪਹਲਿਾਂ ਉਹਨਾਂ ਦੀ ਸਰਜਰੀ ਹੋਣੀ ਸੀ ਪਰ ਕੋਰੋਨਾ ਵਾਇਰਸ ਕਰਕੇ ਇਸ ਨੂੰ ਮੁਲਤਵੀ ਕਰ ਦੱਿਤਾ ਗਆਿ ਸੀ । ਉਸ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪੂਰੀ ਮਊਿਜ਼ਕਿ ਇੰਡਸਟਰੀ ਵੱਿਚ ਸੋਗ ਦੀ ਲਹਰਿ ਦੌੜ ਗਈ ਏ । ਗਾਇਕ ਦਾ ਅਸਲੀ ਨਾਂ ਤਰਸੇਮ ਸੰਿਘ ਸੈਣੀ ਸੀ, ਜੋ ਪਹਲਿਾਂ ਜੌਨੀ ਜ਼ੀ ਦੇ ਨਾਂ ਨਾਲ ਜਾਣਆਿ ਜਾਂਦਾ ਸੀ। 90 ਦੇ ਦਹਾਕੇ ਵੱਿਚ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹੱਿਟ ਗਾਣੇ ਦੱਿਤੇ ਸਨ