• ਸੋਮ.. ਜੂਨ 5th, 2023

R Nait ਜਿੱਤਣਗੇ ਪ੍ਰਸ਼ੰਸ਼ਕਾਂ ਦਾ ਦਿਲ, ਨਵੀਂ ਐਲਬਮ ‘Big Men’ ਰਾਹੀ ਮਿਊਜ਼ਿਕ ਇੰਡਸਟਰੀ ‘ਚ ਕਰਨਗੇ ਧਮਾਕਾ

Bynews

ਮਾਰਚ 28, 2022
R Nait ਜਿੱਤਣਗੇ ਪ੍ਰਸ਼ੰਸ਼ਕਾਂ ਦਾ ਦਿਲ, ਨਵੀਂ ਐਲਬਮ 'Big Men' ਰਾਹੀ ਮਿਊਜ਼ਿਕ ਇੰਡਸਟਰੀ 'ਚ ਕਰਨਗੇ ਧਮਾਕਾ

R nait New Album: ਪੰਜਾਬੀ ਗਾਇਕ ਆਰਨੈਟ (R Nait) ਹੁਣ ਤੱਕ ਕਈ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਉਨ੍ਹਾਂ ਦੁਆਰਾ ਗਾਏ ਹਰ ਗੀਤ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ ਹੈ। ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਆਰਨੈਟ ਦਰਸ਼ਕਾਂ ਵਿੱਚ ਆਪਣਾ ਨਵਾਂ ਗੀਤ ਲੈ ਕੇ ਪੇਸ਼ ਹੋਣ ਲਈ ਤਿਆਰ ਹਨ। ਦਰਅਸਲ, ਆਰਨੈਟ ਨੇ ਆਪਣੇ ਨਵੇਂ ਗੀਤ ਬਿਗ ਮੈਨ (Big Men) ਦੀ ਜਾਣਕਾਰੀ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।