ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਨਤੀਜੇ ਹੌਲੀ-ਹੌਲੀ ਸਪੱਸ਼ਟ ਹੁੰਦੇ ਜਾ ਰਹੇ ਨੇ। ਨਤੀਜਿਆਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਜਸ਼ਨ ਸ਼ੁਰੂ ਹੋ ਗਏ ਨੇ । ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਦੀ ਨਜ਼ਰ ਆ ਰਹੀ ਏ । ਅਜਿਹੇ ‘ਚ ਪਾਰਟੀ ਹੈੱਡਕੁਆਰਟਰ ‘ਤੇ ਵਰਕਰਾਂ ਤੇ ਆਗੂਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਏ । ਢੋਲ ਨਗਾੜੇ ਅਤੇ ਭੰਗੜੇ ਪਾ ਕੇ ਜਸ਼ਨ ਮਨਾਇਆ ਜਾ ਰਿਹਾ ਏ। ਭਗਵੰਤ ਮਾਨ ਦੇ ਘਰ ਬਾਹਰ ਰੌਣਕਾਂ ਲੱਗੀਆਂ ਹੋਈਆਂ ਨੇ । ਪਾਰਟੀ ਆਗੂ ਰਾਘਵ ਚੱਡਾ ਨੇ ਕਿਹਾ ਏ ਕਿ ਪੰਜਾਬੀਆਂ ਨੇ ਆਮ ਆਮਦੀ ਪਾਰਟੀ ਤੇ ਵਿਸ਼ਵਾਸ ਕੀਤਾ ਏ ….ਆਮ ਆਦਮੀ ਪਾਰਟੀ ਪੰਜਾਬੀ ਦੇ ਵਿਸ਼ਵਾਸ਼ ਤੇ ਪੂਰੀ ਖਰੀ ਉਤੇਗੇ …ਇਸ ਜਿੱਤ ਨੂੰ ਲੈ ਕੇ ਆਪ ਦੇ ਵਰਕਰ ਕਾਫi ਖੁਸ਼ ਨਜ਼ਰ ਆ ਰਹੇ ਨੇ ….ਤੇ ਢੋਲ ਦੇ ਡੱਗੇ ਤੇ ਭੰਗੜਾ ਪਾਇਆ ਜਾ ਰਿਹਾ ਏ
Raghav Chadha Aam Aadmi Party ਦੇ Headquater ‘ਤੇ ਜਸ਼ਨ ਦਾ ਮਾਹੌਲ Punjab Election Results 2022

