ਬਿਊਰੋ ਰਿਪੋਰਟ , 6 ਮਈ
ਪਟਿਆਲਾ ’ਚ ਫੱਟਿਆ ਕੋਰੋਨਾ ਬੰਬ | ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ’ਚ 122 ਵਿਦਿਆਰਥੀ ਕੋਰੋਨਾ ਪੌਜ਼ੇਟਿਵ | ਪੌਜ਼ੇਟਿਵ ਆਏ ਵਿਦਿਆਰਥੀਆਂ ‘ਚ ਕੋਈ ਵੀ ਮਾਮਲਾ ਗੰਭੀਰ ਨਹੀਂ | ਮਾਮਲੇ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਚੌਕਸ | ਯੂਨੀਵਰਸਿਟੀ ਨੇ 800 ਵਿਦਿਆਰਥੀਆਂ ਦੇ ਲਏ ਸੈਂਪਲ | 122 ਵਿਦਿਆਰਥੀਆਂ ਦੇ ਕੋਰੋਨਾ ਸੰਕਰਮਣ ਹੋਣ ਦੀ ਪੁਸ਼ਟੀ |