ਅੰਮ੍ਰਿਤਸਰ , 21 ਅਪ੍ਰੈਲ
‘ਬਿੱਟੂ ’ਚ ਆਪਣੇ ਦਾਦੇ ਦੀ ਆਤਮਾ’ , ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ |
ਅਕਾਲੀ ਦਲ ਨੇ ਅੰਮ੍ਰਿਤਸਰ ਵਿਚ ਪ੍ਰੈਸ ਕਾਨਫਰੰਸ ਕਰਕੇ ਬੰਦੀ ਸੰਿਘਾਂ ਦੀ ਰਹਿਾਈ ਦੀ ਮੰਗ ਕੀਤੀ ਏ…. ਇਸ ਪ੍ਰੈਸ ਕਾਨਫਰੰਸ ਚ ਅਕਾਲੀ ਦਲ ਦੇ ਸੀਨੀਅਰ ਲੀਡਰ ਵਰਿਸਾ ਸਿੰਘ ਵਲਟੋਹਾ ਨੇ ਬੰਦੀ ਸੱਿਖਾਂ ਦਾ ਮੁੱਦਾ ਚੁੱਕਆਿ। ਵਲਟੋਹਾ ਨੇ ਵੱਖ ਵੱਖ ਜੇਲਾਂ ਵਿਚ ਬੰਦ ਬਲਵੰਤ ਸੰਿਘ ਰਾਜੋਆਣਾ ਤੇ ਪ੍ਰੋ. ਦਵੰਿਦਰਪਾਲ ਭੁੱਲਰ ਦੀ ਰਹਿਾਈ ਮੰਗੀ ਕੀਤੀ। ਵਲਟੋਹਾ ਨੇ ਕਹਿਾ ਕ ਿਇਹ ਸੱਿਖ ਕੈਦੀ 30 ਸਾਲਾਂ ਤੋਂ ਜੇਲ੍ਹਾਂ ‘ਚ ਬੰਦ ਨੇ….2012 ਚ ਅਕਾਲੀ ਦਲ ਨੇ ਰਾਜੋਆਣਾ ਦੀ ਫਾਂਸੀ ਦੇ ਹੁਕਮ ਵਾਪਸ ਕਰਵਾਏ ਸਨ …ਤੇ 10 ਸਾਲਾਂ ਤੋਂ ਰਾਜੋਆਣਾ ਤੇ ਕੋਈ ਫੈਸਲਾ ਨਹੀਂ ਹੋਇਆ।