ਬਿਊਰੋ ਰਿਪੋਰਟ , 7 ਜੂਨ
ਕਾਂਗਰਸ ਦੇ ਸੀਨੀਅਰ ਲੀਡਰ ਤੇ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਮਿਲੀ ਧਮਕੀ | ਵਿਦੇਸ਼ ਤੋਂ ਫੋਨ ਕਰ ਦਿੱਤੀ ਕਿਸੀ ਨੇ ਧਮਕੀ | ਗਰੁੱਪ ਕਾਲ ਦੇ ਜਰੀਏ ਦਿੱਤੀ ਗਈ ਧਮਕੀ | ਕਾਲ ‘ਚ ਕਿਸਾਨ ਆਗੂ ਰੁਲਦੂ ਮਾਨਸਾ ਵੀ ਜੁੜੇ ਹੋਏ ਸਨ | ਬਿੱਟੂ ਨੇ ਲੁਧਿਆਣਾ ਪੁਲਿਸ ਨੂੰ ਕੀਤੀ ਸ਼ਿਕਾਇਤ |