ਬਿਊਰੋ ਰਿਪੋਰਟ , 24 ਮਈ
ਹੁਸ਼ਿਆਰਪੁਰ ‘ਚ 6 ਸਾਲਾ ਮਾਸੂਮ ਦਾ ਬੋਰਵੈਲ ‘ਚ ਡਿੱਗਣ ਦਾ ਮਾਮਲਾ | ਰੀਤੀਕ ਦਾ ਅੱਜ ਹੋਵੇਗਾ ਅੰਤਿਮ ਸਸਕਾਰ | ਨਮ ਅੱਖਾਂ ਨਾਲ ਰੀਤੀਕ ਨੂੰ ਦਿਤੀ ਜਾਵੇਗੀ ਅੰਤਿਮ ਵਿਦਾਇਗੀ | 100 ਡਟ ਗਹਿਰੇ ਬੋਰਵੈਲ ‘ਚ ਡਿੱਗਣ ਨਾਲ ਹੋਈ ਸੀ ਮੌਤ | NDRF ਦੀਆਂ ਟੀਮਾਂ ਵੱਲੋਂ ਕੜੀ ਮੁਸ਼ੱਕਤ ਤੋਂ ਬਾਅਦ ਕਢਿਆ ਗਿਆ ਸੀ ਬਾਹਰ |