ਬਿਊਰੋ ਰਿਪੋਰਟ , 27 ਅਪ੍ਰੈਲ
ਰੋਪੜ ਪੁਲਿਸ ਅੱਗੇ ਅਲਕਾ ਲਾਂਬਾ ਦੀ ਪੇਸ਼ੀ , ਕਾਂਗਰਸੀ ਲੀਡਰਾਂ ਦੀ ਫੌਜ ਲੈ ਕੇ ਥਾਣੇ ਪਹੁੰਚੀ ਅਲਕਾ ਲਾਂਬਾ | ਕਾਂਗਰਸੀ ਲੀਡਰਾਂ ਦਾ ਰੋਪੜ ’ਚ ਪ੍ਰਦਰਸ਼ਨ | ‘ਬਦਲੇ ਦੀ ਸਿਆਸਤ ਕਰ ਰਹੀ ਹੈ ਪੰਜਾਬ ਸਰਕਾਰ’| ‘ਭਗਵੰਤ ਮਾਨ ਨੂੰ ਦਿੱਲੀ ’ਚ ਬੈਠਾ ਬੰਦਾ ਉਂਗਲੀਆਂ ’ਤੇ ਨਚਾ ਰਿਹਾ ਹੈ’ |