ਬਿਊਰੋ ਰਿਪੋਰਟ , 18 ਅਪ੍ਰੈਲ
ਰੋਪੜ ਤੋਂ ਵੱਡੀ ਖ਼ਬਰ , ਰੋਪੜ ’ਚ ਵਾਪਰਿਆ ਵੱਡਾ ਰੇਲ ਹਾਦਸਾ | ਰੋਪੜ ’ਚ ਮਾਲਗੱਡੀ ਦੇ ਡੱਬੇ ਪਲਟੇ | ਗੁਰਦੁਆਰਾ ਭੱਠਾ ਸਾਹਿਬ ਨੇੜੇ ਵਾਪਰਿਆ ਹਾਦਸਾ , ਮਾਲਗੱਡੀ ਦੀਆਂ 16 ਬੋਗੀਆਂ ਪਲਟੀਆਂ | ਆਵਾਰਾ ਪਸ਼ੂਆਂ ਦੇ ਇੰਜਣ ਅੱਗੇ ਆਉਣ ਨਾਲ ਵਾਪਰਿਆ ਹਾਦਸਾ |